ਲੱਗ ਰਿਹਾ ਹੈ 3 ਮਈ ਤੋਂ ਲਾਕਡੋਨ
ਹੁਣੇ ਹੁਣੇ ਸੁਨਣ ਵਿਚ ਆਯਾ ਹੈ ਕੇ ਇਸ ਸਾਲ ਫੇਰ ਪਿਛਲੇ ਸਾਲ ਵਾਂਗੂ ਪੂਰਾ ਲਾਕਡੋਨ ਲਗੇ ਗਾ । ਇਸ ਨੂੰ ਲਾਇ ਕੇ ਲੋਕ ਦੇ ਮਨ ਵਿਚ ਪੂਰਾ ਡਾਰ ਬਣਿਆ ਹੋਇਆ ਹੈ। Punjabi news
ਏਹੇ ਖ਼ਬਰ ਦੀ ਪੁਸ਼ਟੀ ਹੋਈ ਆ ਕੇ ਇਸ ਸਾਲ 3 ਮਈ ਤੋਂ ਲਾਇ ਕੇ 20 ਮਈ ਤਕ ਦਾ ਪੂਰੀ ਤਰਾਂ ਲੋਕਦੋਂ ਲੱਗ ਸਕਦਾ ਹੈ. ਜਿਸ ਨਾਲ ਪਿਛਲੇ ਸਾਲ ਵਾਂਗੂ ਸਬ ਕੁਜ ਬੰਦ ਹੋਵੇ ਗਾ। ਇਹ ਫੈਸਲਾ ਕੋਰੋਨਾ ਦੇ ਵੱਧ ਰਹੇ ਮਾਮਲਾ ਨੂੰ ਲਾਇ ਕੇ ਸ਼ੁਰੂ ਹੋਣ ਜਾ ਰਿਹਾ ਹੈ। ਪਰ ਸਰਕਾਰ ਹਾਲੇ ਇਸਨੂੰ ਰੋਕਣ ਲਾਇ ਪੂਰੇ ਯਤਨ ਕਰ ਰਹੀ ਹੈ। Punjabi news
ਕੇਂਦਰ ਸਰਕਾਰ ਵੀ ਇਸ ਮਹਾਮਾਰੀ ਨੂੰ ਰੋਕਣ ਲਾਇ ਪੂਰਾ ਜ਼ੋਰ ਲਗਾ ਰਹੀ ਹੈ। ਇਸ ਫੈਸਲੇ ਕਰਨ ਲੋਕ ਵਿਚ ਕਾਫੀ ਰੋਸ ਆ. ਲੋਕ ਦਾ ਕਹਿਣਾ ਹੈ ਕੇ ਕੋਰੋਨਾ ਦੀ ਵੈਕਸੀਨ ਹੁੰਦੇ ਹੋਏ ਵੀ ਲੋਕਦੋਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਬਾਕੀ ਹਜੇ ਕੇਂਦਰ ਸਰਕਾਰ ਇਸ ਫੈਸਲੇ ਨੂੰ ਲੈਣ ਤੋਂ ਪਹਿਲਾ ਬਹੁਤ ਕੁਜ ਸੋਚ ਰਹੀ ਹੈ। Punjabi news
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਰੋਨਾ ਦੀ ਵੈਕਸੀਨ ਦੀ ਸਪਲਾਈ ਤੇ ਬਹੁਤ ਜ਼ੋਰ ਦਿੱਤੋ ਹੈ। ਊਨਾ ਦਾ ਕਹਿਣਾ ਹੈ ਕੇ ਓਹੋ ਪੰਜਾਬ ਰਾਜ ਨੂੰ ਕੋਰੋਨਾ ਮੁਕਤ ਦੇਖਣਾ ਚੌਂਦੇ ਹਨ. Punjabi news



0 Comments
Post a Comment